Join
Monday, March 23, 2026
Monday, March 23, 2026

ਵਿਸਾਖੀ ਮਨਾਉਣ ਲਈ ਕਾਠਗੜ੍ਹ ਸੰਗਤਾਂ ਦਾ ਜਥਾ  ਪਾਕਿਸਤਾਨ ਰਵਾਨਾ 

ਪਾਕਿਸਤਾਨ ਵਿੱਚ ਵੱਖ ਵੱਖ ਗੁਰਧਾਮਾਂ ਦੇ ਦਰਸ਼ਨ ਕਰਕੇ 19 ਅਪ੍ਰੈਲ ਨੂੰ ਵਾਪਸ ਪਰਤਣਗੇ

 ਨਵਾਂਸ਼ਹਿਰ 9 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸਾਖੀ ਦੇ ਸ਼ੁੱਭ ਮੌਕੇ ਤੇ ਕਾਠਗੜ੍ਹ ਤੋਂ  ਵੱਖ ਵੱਖ ਗੁਰਧਾਮਾਂ ਦੇ ਦਰਸ਼ਨਾ ਦੇ ਲਈ ਸੰਗਤਾਂ ਦਾ ਜਥਾ ਅੱਜ ਰਵਾਨਾ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਬੀ ਪ੍ਰਿਤਪਾਲ ਪਾਲ ਕੋਰ ਕਲੇਰ ਨੇ ਪੱਤਰਕਾਰਾਂ ਨੂੰ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਜਥਾ ਪਹਿਲਾਂ ਸ਼੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ  ਵਿਖੇ ਮੱਥਾ ਟੇਕ ਕੇ  | ਇਸ ਤੋਂ ਬਾਅਦ ਅਟਾਰੀ ਤੋਂ ਰੇਲਗੱਡੀ ਰਾਹੀ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ  ਦੇ ਲਈ ਇਹ ਜਥਾ ਰਵਾਨਾ ਹੋ ਗਿਆ | ਇਹ ਜਥਾ ਪਾਕਿਸਤਾਨ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਜਿਹਨਾਂ ਵਿੱਚ ਨਨਕਾਣਾ ਸਾਹਿਬ, ਪੰਜਾ ਸਾਹਿਬ ਕਰਤਾਰ ਪੁਰ ਸਾਹਿਬ ਅਤੇ ਲਾਹੌਰ ਦੇ ਸਾਰੇ ਗੁਰਧਾਮਾਂ ਦੇ ਦਰਸ਼ਨ ਕਰਕੇ 19 ਅਪ੍ਰੈਲ ਨੂੰ  ਵਾਪਸ ਵਰਤੇਗਾ | ਇਸ ਮੌਕੇ  ਕਾਬਲ ਸਿੰਘ ਚੇਚੀ, ਗੁਰਚਰਨ ਸਿੰਘ, ਪ੍ਰੇਮ ਪ੍ਰਕਾਸ਼ ਸਿੰਘ, ਰਕੇਸ਼ ਕੁਮਾਰ, ਸਤਨਾਮ ਸਿੰਘ, ਸਤਿੰਦਰ ਜੀਤ ਕੋਰ, ਰਾਜਵਿੰਦਰ ਕੋਰ, ਪਰਮਜੀਤ ਕੋਰ, ਪ੍ਰਭਜੋਤ ਕੋਰ, ਸੁਰਿੰਦਰ ਕੋਰ, ਬਲਵਿੰਦਰ ਕੋਰ, ਹਰਪ੍ਰੀਤ ਕੋਰ ਆਦਿ ਹਾਜ਼ਰ 

Related Articles

LEAVE A REPLY

Please enter your comment!
Please enter your name here

Latest Articles

2

2