Join
Tuesday, March 24, 2026
Tuesday, March 24, 2026

ਗੁਰੂ ਨਾਨਕ ਕਾਲਜ ਫਾਰ ਵੋਮੈਨ ਵਾਤਾਵਰਨ ਦੀ ਸਾਫ ਸਫਾਈ ਦੀ ਮਹੱਤਤਾ ਸਬੰਧੀ ਪੋਸਟਰ ਮੇਕਿੰਗ  ਮੁਕਾਬਲਾ ਕਰਵਾਇਆ

ਨਵਾਂਸ਼ਹਿਰ 16 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਗੁਰੂ ਨਾਨਕ ਕਾਲਜ ਫਾਰ ਵੋਮੈਨ ਬੰਗਾ ਦੇ ਪੋਲੀਟੀਕਲ ਸਾਇੰਸ ਵਿਭਾਗ ਦੇ ਮੈਡਮ ਰਣਜੀਤ ਕੌਰ ਵੱਲੋਂ ਵਾਤਾਵਰਨ ਦੀ ਸਾਫ ਸਫਾਈ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਪੋਸਟਰ ਮੇਕਿੰਗ  ਮੁਕਾਬਲਾ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਦੇ ਨਾਲ ਨਾਲ ਇਹ ਸੰਦੇਸ਼ ਦੇਣਾ ਵੀ ਸੀ, ਕੀ ਚੰਗੇ ਵਾਤਾਵਰਨ ਵਿੱਚ ਹੀ ਇੱਕ ਮਨੁੱਖ ਸਿਹਤਮੰਦ ਤੇ ਤੰਦਰੁਸਤ ਰਹਿ ਸਕਦਾ ਹੈ।  ਇਸ ਮੁਕਾਬਲੇ ਵਿੱਚ ਰੁਚਿਕਾ ਬੀ.ਏ.ਭਾਗ ਛੇਵਾ ਨੇ ਪਹਿਲਾ ਸਥਾਨ, ਹਰਮਨਜੀਤ ਕੌਰ ਬੀ.ਏ ਭਾਗ ਛੇਵਾ ਨੇ ਦੂਜਾ ਸਥਾਨ, ਅਤੇ ਜੱਸੀ ਐਮ ਏ ਭਾਗ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੀਵਨ ਤੇ ਲੇਖ ਮੁਕਾਬਲੇ ਵਿਚੋਂ ਰੁਚਿਕਾ ਅਤੇ ਹਰਮਨਜੀਤ ਕੌਰ ਬੀ.ਏ ਭਾਗ ਛੇਵਾਂ ਨੇ ਪਹਿਲਾ ਸਥਾਨ, ਡੇਜੀ ਬੀ ਏ ਭਾਗ ਛੇਵਾਂ ਅਤੇ ਜੋਤੀ ਬੀ ਏ ਭਾਗ ਚੋਥਾ ਨੇ ਦੂਜਾ ਸਥਾਨ ਅਤੇ ਜੱਸੀ ਐਮ.ਏ ਭਾਗ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਸ ਮੁਕਾਬਲੇ ਦੌਰਾਨ ਕਾਲਜ ਦੇ ਸਟਾਫ਼ ਮੈਂਬਰ ਡਾ . ਮੋਨਿਕਾ ਸਾਨੀ, ਮਿਸਜ਼ ਸੰਦੀਪ ਕੌਰ ਮਿਸਜ਼ ਨੀਤੂ ਸੁਮਨ, ਡਾ . ਹਰਮਨਜੀਤ ਕੌਰ, ਮਿਸਜ਼ ਕੀਮਤੀ ਹਰੀਸ਼, ਮਿਸਜ਼ ਬਿਮਲਜੀਤ ਕੌਰ ਪ੍ਰੋਫੈਸਰ ਦਕਸ਼ ਜੀ  , ਪ੍ਰੋਫੈਸਰ ਪ੍ਰਦੀਪ ਜੀ  ਅਤੇ ਪਰਮਿੰਦਰ ਕੁਮਾਰ ਜੀ ਹਾਜਰਗੁਰੂ ਨਾਨਕ ਕਾਲਜ ਫਾਰ ਵੋਮੈਨ ਬੰਗਾ ਦੇ ਪੋਲੀਟੀਕਲ ਸਾਇੰਸ ਵਿਭਾਗ ਦੇ ਮੈਡਮ ਰਣਜੀਤ ਕੌਰ ਵੱਲੋਂ ਵਾਤਾਵਰਨ ਦੀ ਸਾਫ ਸਫਾਈ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਪੋਸਟਰ ਮੇਕਿੰਗ ਅਤੇ ਲੇਖ ਮੁਕਾਬਲਾ ਕਰਵਾਇਆ ਗਿਆ। ਉਹ ਪੋਲੀਟੀਕਲ ਸਾਇੰਸ ਵਿਭਾਗ ਦੇ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਦੇ ਨਾਲ ਨਾਲ ਇਹ ਸੰਦੇਸ਼ ਦੇਣਾ ਵੀ ਸੀ, ਕੀ ਚੰਗੇ ਵਾਤਾਵਰਨ ਵਿੱਚ ਹੀ ਇੱਕ ਮਨੁੱਖ ਸਿਹਤਮੰਦ ਤੇ ਤੰਦਰੁਸਤ ਰਹਿ ਸਕਦਾ ਹੈ। ਇਸੇ ਤਰ੍ਹਾਂ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੀਵਨ ਤੇ ਲੇਖ ਮੁਕਾਬਲਾ ਕਰਾਇਆ ਗਿਆ ਇਸ ਮੁਕਾਬਲੇ ਵਿੱਚ ਰੁਚਿਕਾ ਬੀ.ਏ.ਭਾਗ ਛੇਵਾ ਨੇ ਪਹਿਲਾ ਸਥਾਨ, ਹਰਮਨਜੀਤ ਕੌਰ ਬੀ.ਏ ਭਾਗ ਛੇਵਾ ਨੇ ਦੂਜਾ ਸਥਾਨ, ਅਤੇ ਜੱਸੀ ਐਮ ਏ ਭਾਗ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਲੇਖ ਮੁਕਾਬਲੇ ਵਿਚੋਂ ਰੁਚਿਕਾ ਅਤੇ ਹਰਮਨਜੀਤ ਕੌਰ ਬੀ.ਏ ਭਾਗ ਛੇਵਾਂ ਨੇ ਪਹਿਲਾ ਸਥਾਨ, ਡੇਜੀ ਬੀ ਏ ਭਾਗ ਛੇਵਾਂ ਅਤੇ ਜੋਤੀ ਬੀ ਏ ਭਾਗ ਚੋਥਾ ਨੇ ਦੂਜਾ ਸਥਾਨ ਅਤੇ ਜੱਸੀ ਐਮ.ਏ ਭਾਗ ਦੂਜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਸ ਮੁਕਾਬਲੇ ਦੌਰਾਨ ਕਾਲਜ ਦੇ ਪ੍ਰਿੰਸੀਪਲ ਮੈਡਮ ਮਿਸਜ਼ ਮੀਨੂੰ ਭੋਲਾ ਜੀ ਅਤੇ  ਸਟਾਫ਼ ਮੈਂਬਰ ਡਾ . ਮੋਨਿਕਾ ਸਾਨੀ, ਮਿਸਜ਼ ਸੰਦੀਪ ਕੌਰ ਮਿਸਜ਼ ਨੀਤੂ ਸੁਮਨ, ਡਾ . ਹਰਮਨਜੀਤ ਕੌਰ, ਮਿਸਜ਼ ਕੀਮਤੀ ਹਰੀਸ਼, ਮਿਸਜ਼ ਬਿਮਲਜੀਤ ਕੌਰ ਪ੍ਰੋਫੈਸਰ ਦਕਸ਼ ਜੀ  , ਪ੍ਰੋਫੈਸਰ ਪ੍ਰਦੀਪ ਜੀ  ਅਤੇ ਪਰਮਿੰਦਰ ਕੁਮਾਰ ਜੀ ਹਾਜਰ ਸਨl ਸਨl

Related Articles

LEAVE A REPLY

Please enter your comment!
Please enter your name here

Latest Articles

2

2