Join
Tuesday, March 24, 2026
Tuesday, March 24, 2026

ਚੋਧਰੀ ਹੇਮਰਾਜ ਰਾਜੀ ਸਾਹਨੇਵਾਲ ਨੂੰ  ਮਾਰਕੀਟ ਕਮੇਟੀ ਚੇਅਰਮੈਨ ਬਨਣ ਤੇ ਗਿੰਦੀ ਸਰਪੰਚ ਤੇ ਰਾਜੂ ਠੇਕੇਦਾਰ ਨੇ ਦਿੱਤੀ ਵਧਾਈ

 ਨਵਾਂਸ਼ਹਿਰ /ਸਾਹਨੇਵਾਲ 19 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)

ਮਾਰਕੀਟ ਕਮੇਟੀ ਸਾਹਨੇਵਾਲ  ਦੇ ਨਵ ਨਿਯੁਕਤ ਚੇਅਰਮੈਨ ਚੋਧਰੀ ਹੇਮਰਾਜ ਰਾਜੀ  ਸਾਹਨੇਵਾਲ ਜੋ ਕਿ ਗੁੱਜਰ ਬਰਾਦਰੀ ਨਾਲ ਸੰਬਧਿਤ ਹਨ | ਇਹ ਪਿੰਡ ਟਿੱਬੀਆ(ਬੀਤ )  ਜਿਲ੍ਹਾਂ ਹੁਸ਼ਿਆਰਪੁਰ  ਦੇ ਰਹਿਣ ਵਾਲੇ ਹਨ |  ਇਨ੍ਹਾਂ ਨੂੰ  ਚੇਅਰਮੈਨ ਲਗਾਉਣ ਤੇ ਗਿੰਦੀ ਸਰਪੰਚ ਰੱਤੇਵਾਲ ਤੇ ਰਾਜੂ ਠੇਕੇਦਾਰ ਨੇ ਉਚੇਚੇ ਤੌਰ ਤੇ ਸਾਹਨੇਵਾਲ ਉਨ੍ਹਾਂ ਦੇ ਦਫਤਰ ਪਹੁੰਚ ਵਧਾਈਆਂ ਦਿੱਤੀਆਂ  |ਅਤੇ ਉਨ੍ਹਾਂ ਨੇ ਕਿਹਾ ਚੋਧਰੀ ਹੇਮਰਾਜ ਰਾਜੀ ਨੂੰ ਮਾਰਕੀਟ ਕਮੇਟੀ ਸਾਹਨੇਵਾਲ ਦਾ ਚੇਅਰਮੈਨ ਲੱਗਣ ਤੇ ਗੁੱਜਰ ਬਰਾਦਰੀ ਲਈ ਬਹੁਤ ਹੀ ਵੱਡੇ ਮਾਣ ਵਾਲੀ ਗੱਲ ਹੈ। 

Related Articles

LEAVE A REPLY

Please enter your comment!
Please enter your name here

Latest Articles

2

2